ਪਾਠ - 4
AY~m. AY~s. pyNt nwl jwx-pCwx
ਅਭਿਆਸ (Exercise)
2) ਹੇਠ ਲਿਖੇ ਕੰਮਾਂ ਲਈ ਸ਼ਾਟਕੱਟ ਕੀਅਜ਼ ਲਿਖੋ: -
ਨਵੀਂ ਫਾਈਲ ਬਨਾਉਣ ਲਈ | ______________________________________ |
ਪਹਿਲਾਂ ਬਣੀ ਫਾਈਲ ਖੋਲਣ ਲਈ | ______________________________________ |
ਫਾਈਲ ਨੂੰ ਸੇਵ ਕਰਨ ਲਈ | ______________________________________ |
ਫਾਈਲ ਨੂੰ ਪ੍ਰਿੰਟ ਕਰਨ ਲਈ | ______________________________________ |
ਅੰਡੂ (Undo) | ______________________________________ |
ਰੀਡੂ (Redo) ਜਾਂ ਰਪੀਟ (Repeat) | ______________________________________ |
ਉੱਤਰ: ਦਿੱਤੇ ਗਏ ਕੰਮਾਂ ਲਈ ਸ਼ਾਟਕੱਟ ਕੀਅਜ਼ ਹੇਠ ਲਿਖੇ ਅਨੁਸਾਰ ਹਨਾ: -
ਕੀਤਾ ਜਾਣ ਵਾਲਾ ਕੰਮ | ਸ਼ਾਟਕੱਟ ਕੀਅ |
---|
ਨਵੀਂ ਫਾਈਲ ਬਨਾਉਣ ਲਈ | Ctrl+N |
ਪਹਿਲਾਂ ਬਣੀ ਫਾਈਲ ਖੋਲਣ ਲਈ | Ctrl+O |
ਫਾਈਲ ਨੂੰ ਸੇਵ ਕਰਨ ਲਈ | Ctrl+S |
ਫਾਈਲ ਨੂੰ ਪ੍ਰਿੰਟ ਕਰਨ ਲਈ | Ctrl+P |
ਅੰਡੂ (Undo) | Ctrl+Z |
ਰੀਡੂ (Redo) ਜਾਂ ਰਪੀਟ (Repeat) | Ctrl+Y |